Patiala, 11 March Columbia Asia Hospital, Patiala marked world kidney day by creating awareness on kidney disease and educating masses how to keep your kidneys healthy. Kindly day is celebrated every year on second week of March to create awareness on kidney disease. Dr. Nitin Kumar Consultant Nephrologist at Columbia Asia Hospital, Patiala told that at per available data more than 850 million people worldwide suffering from kidney disease. One out of every 10 adults is suffering from chronic kidney disease. In today’s stressful and busy life due to unhealthy eating habits and unbalanced lifestyle human being is suffering from many ailments. Kidney disease is one of them. Kidney is an important part of our body because many processes required for saving life are carried through kidneys. Function of kidneys is to filter from blood unwanted materials, extra water and other harmful elements. Apart from this kidneys balance sodium, potassium and Ph level in the human body. Kidneys produce hormones that help in controlling blood pressure and help in production of red blood cells. Also, kidneys activate vitamin D in our body so that it help bones in absorption of calcium. Dr Nitin Kumar of Columbia Asia Hospital, Patiala told us about the kidney disease, its prevention and also about the treatment options available. He told kidney disease occurs when kidneys get damaged or their functioning get affected. Usually high blood pressure, sugar, due to long ailment, taking wrong medicine or excessive use of pain killer put the kidneys at risk. Apart from this drinking alcohol and smoking also affects kidneys. Once kidneys are damaged it can also affect other organs of body. If kidney disease not treated on time, then kidneys get damaged and stops functioning. In such condition dialysis or kidney transplant are the treatment options.   

Dr. Nitin Kumar educated about kidney disease, symptoms and prevention

Some symptoms to look for:

  • Swelling around eyes
  • Swelling in feet’s
  • Loss of appetite
  • Anaemia
  • Weight Loss
  • Weakness & tiredness
  • Uncontrolled blood pressure
  • Decreased urine output
  • Decreased sleep

 Some tips to keep kidneys healthy:

  • Keep sugar and blood pressure under Control
  • Drink plenty of fluids
  • Reduce intake of pain killers
  • Include green leafy vegetables in your diet
  • Do physical activity and Exercise regularly
  • Get yourself regularly checked
  • Patients having diabetes get themselves screened every 3 months
  • If required, get consultation with your Nephrologist

हिंदी में पढ़ें:

विश्व किडनी दिवस पर – किडनी रोग से बचने के लिए बी. पी., शुगर को रखें कंट्रोल ब पेन किलर से बचें- डॉ. नितिन कुमार

पटियाला 11 मार्च, कोलंबिया एशिया अस्पताल पटियाला ने विश्व किडनी दिवस को यादगार बनाते हुए अपनी किडनियों को तंदरुस्त रखने के उपाय बतायेI विश्व किडनी दिवस हर साल मार्च महीने के दूसरे वीरवार को मनाया जाता हैI 2020 में इसका मुख्य उद्देश्य किडनी कि बिमारी से बचाव पर हैI कोलंबिया एशिया अस्पताल के किडनी विशेषज्ञ -डॉ. नितिन कुमार ने बताया कि आंकड़ों के मुताबिक दुनियाभर में 850 मिलियन लोग किडनी कि बिमारी से ग्रसित हैं I हर 10 में से एक व्यसक क्रोनिक किडनी कि बिमारी से प्रभाबित हैI आज की भाग-दौड़ भरी जिंदगी में गलत खान-पान ब असंतुलित दिनचर्या के कारण इंसान का शरीर विभिन प्रकार के रोगों का शिकार होता जा रहा है I इनमें से किडनी रोग एक ऐसा रोग है I किडनी हमारे शरीर का एक महत्वपूर्ण अंग है क्योंकि हमें जीवित रखने के लिए शरीर में होने वाले कई क्रियाएं किडनी के माध्यम से होती हैंI किडनी का काम हमारे खून में मौजूद गन्दगी, अतिरिक्त पानी और शरीर के लिए अन्य हानिकारक तत्वों को छानकर अलग करना हैI  इसके इलावा किडनी हमारे शरीर में सोडियम, पोटाशियम और पीएच लेवल को संतुलित करती हैंI यह ऐसे हार्मोन्स का निर्माण करती हैं जो हमारे ब्लड प्रेशर को कंट्रोल करते हैं और लाल रक्त कोशिकाओं के उत्पादन में मदद करते हैं I  इसके इलावा किडनियां हमारे शरीर में विटामिन डी को एक्टिवेट करती हैं, ताकि हमारी हड्डियां कैल्शियम को अबशोषित कर सकेंI किडनियों के रोग के इलाज के बारे में जब हमने कोलंबिया एशिया अस्पताल पटिआला के किडनी रोग विशेषज्ञ डॉ. नितिन कुमार से बात की तो उन्होंने किडनी रोग व् इसके उपचार वारे बताया कि किडनी की बीमारियां तब होती हैं जब किडनी डैमेज हो जाती है या इसके कार्यप्रणाली में कोई कमी आ जाती हैI आमतौर पर डायबिटीज़, हाई ब्लड प्रेशर , किसी लम्बी  बिमारी, गलत दबा खाने खास कर पेन किलर से किडनी डैमेज होने का खतरा होता हैI इसके इलावा शराब का सेवन और धूम्रपान भी किडनी को नुकसान करते हैंI किडनी खराब होने पर इसका प्रभाब शरीर के दूसरे अंगों पर भी पड़ सकता हैI किडनी कि बिमारियों का अगर सही समय पर इलाज न किया जाये तो किडनी पूरी तरह से ख़राब हो जाती है और काम करना बंद कर देती हैI ऐसी स्तिथि में डायलिसिस या किडनी ट्रांसप्लांट कि ज़रुरत पड़ती हैी

डॉ. नितिन कुमार ने किडनी रोग के बारे किया जागरूक

कुछ ध्यान देने वाले लक्षण:

  • आँखों में सूजन
  • पैरों में सूजन
  • भूख की कमी
  • शरीर में रक्त की कमी
  • भार कम होना
  • कमज़ोरी और थकाबट
  • अनियंत्रित ब्लड प्रेशर
  • पेशाब की कमी
  • नींद की कमी    

किडनी रोगों से बचाव के लिए क्या करें:

  • शुगर और ब्लड प्रेशर को रखें नियंत्रित
  • ज्यादा  पानी पिएं
  • दर्द निवारक दवाओं का सेवन कम करें
  • हरी पत्तेदार सब्जियां और फल अपनी खुराक में शामिल करें 
  • नियमित कसरत करें और
  • अपना नियमित चेकअप करवाते रहें
  • मधुमेह से पीड़ित बयक्ति हर 3 महीने बाद अपना क्रिएटिनिन, शुगर चैक करवाते रहें और
  • ज़रुरत पड़ने पर किडनी विशेषज्ञ कि सलाह ज़रूर लें  I

ਪੰਜਾਬੀ ਵਿਚ ਪੜੋ:

ਵਿਸ਼ਵ ਕਿਡਨੀ ਦਿਵਸ -ਕਿਡਨੀ ਰੋਗਾਂ ਤੋਂ ਬਚਣ ਵਾਸਤੇ ਬਲੱਡ ਪ੍ਰੈਸ਼ਰ ਤੋ ਸ਼ੁਗਰ ਨੂੰ ਰੱਖੋ ਕੰਟਰੋਲ ਤੇ ਪੇਨ ਕਿਲਰ ਤੋਂ ਬਚੋ -ਡਾਕਟਰ ਨਿਤਿਨ ਕੁਮਾਰ

ਪਟਿਆਲਾ 11 ਮਾਰਚ, ਕੋਲੰਬੀਆ ਏਸ਼ੀਆ ਹਸਪਤਾਲ; ਪਟਿਆਲਾ ਨੇ ਵਿਸ਼ਵ ਕਿਡਨੀ ਦਿਵਸ ਨੂੰ ਯਾਦਗਾਰ ਬਣਾਂਦੇ ਹੋਏ ਕਿਡਨੀਆਂ ਨੂੰ ਤੰਦਰੁਸਤ ਰੱਖਣ ਦੇ ਤਰੀਕੇ ਦੱਸੇ I ਵਿਸਾਵ ਕਿਡਨੀ ਦਿਵਸ ਹਰ ਸਾਲ ਮਾਰਚ ਮਹੀਨੇ ਦੇ ਦੂਜੇ ਵੀਰਵਾਰ ਨੂੰ ਮਨਾਇਆ ਜਾਂਦਾ ਹੈ I ਕੋਲੰਬੀਆ ਏਸ਼ੀਆ ਦੇ ਡਾਕਟਰ ਨਿਤਿਨ ਕੁਮਾਰ ਕਿਡਨੀ ਦੇ ਰੋਗਾਂ ਦੇ ਮਾਹਿਰ ਨੇ ਦੱਸਿਆ ਕਿ ਆਂਕੜਿਆਂ ਮੁਤਾਬਿਕ ਪੂਰੀ ਦੁਨੀਆਂ ਵਿਚ 850 ਮਿਲੀਅਨ ਲੋਕ ਕਿਡਨੀ ਦੀ ਬਿਮਾਰੀ ਤੋਂ ਪੀੜਿਤ ਹਨI ਹਰ 10 ਵਿਚੋਂ I ਵਿਅਕਤੀ ਕਿਡਨੀ ਰੋਗ ਤੋਂ ਪ੍ਰਭਾਵਿਤ ਹੈ I ਅੱਜ ਦੀ ਭੱਜ ਦੌੜ ਭਰੀ ਜਿੰਦਗੀ ਵਿਚ ਗ਼ਲਤ ਖਾਣ ਪਾਣ ਅਤੇ ਅਸੰਤੁਲਿਤ ਰਹਿਣ ਸਹਿਣ ਕਾਰਣ ਇਨਸਾਨ ਦਾ ਸ਼ਰੀਰ ਕਈ ਤਰਾਂ ਦੇ ਰੋਗਾਂ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈI ਇਨ੍ਹਾਂ ਵਿਚੋਂ ਕਿਡਨੀ ਰੋਗ ਇਕ ਇਹੋ ਜਿਹਾ ਰੋਗ ਹੈ I ਕਿਡਨੀ ਸਾਡੇ ਸ਼ਰੀਰ ਦਾ ਇਕ ਮਹੱਤਵਪੂਰਨ ਅੰਗ ਹੈ ਕਿਉਂਕਿ ਸਾਨੂ ਜਿਉਂਦਾ ਰੱਖਣ ਲਈ ਸ਼ਰੀਰ ਵਿਚ ਹੋਣ ਵਾਲਿਆਂ ਕਈ ਕ੍ਰਿਆਵਾਂ ਕਿਡਨੀ ਰਾਹੀਂ ਹੁੰਦੀਆਂ ਹਨ I ਕਿਡਨੀ ਦਾ ਕੰਮ ਸਾਡੇ ਖੂਨ ਵਿਚ ਮੌਜ਼ੂਦ ਗੰਦਗੀ, ਜਿਆਦਾ ਪਾਣੀ, ਤੇ ਹੋਰ ਹਾਣੀਕਾਰਕ ਚੀਜ਼ਾਂ ਨੂੰ ਛਾਣ ਕੇ ਬਾਹਰ ਕੱਢਣਾ ਹੈ I ਇਹ ਸਾਰੇ ਹਾਣੀਕਾਰਕ ਤੱਤ ਸਾਡੇ ਬਲੈਡਰ ਵਿਚ ਇਕੱਠਾ ਹੁੰਦੇ ਹਨ ਅਤੇ ਪੇਸ਼ਾਬ ਰਾਹੀਂ  ਬਾਹਰ ਨਿਕਲ ਜਾਂਦੇ ਹਨ I ਇਸ ਤੋਂ ਇਲਾਵਾ ਕਿਡਨੀ ਸਾਡੇ ਸ਼ਰੀਰ ਵਿਚ ਸੋਡੀਅਮ, ਪੋਟਾਸ਼ੀਅਮ ਅਤੇ ਪੀ ਐਚ ਲੈਵਲ ਨੂੰ ਸੰਤੁਲਿਤ ਰੱਖਦੀ ਹੈ I ਕਿਡਨੀ ਐਸੇ ਹਾਰਮੋਨ ਬਣਾਂਦੀ ਹੈ ਜੋ ਕਿ ਸਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੇ ਹਨ ਅਤੇ ਲਾਲ ਖੂਨ ਦੀਆਂ ਕੋਸ਼ਿਕਾਵਾਂ ਨੂੰ ਬਣਨ ਵਿਚ ਮਦਦ ਕਰਦੇ ਹਨ I ਇਸ ਤੋਂ ਇਲਾਵਾ ਕਿਡਨੀਆਂ ਸਾਡੇ ਸ਼ਰੀਰ ਵਿਚ ਵਿਟਾਮਿਨ D ਨੂੰ ਅਕਟੀਵੇਟ ਕਰਦਿਆਂ ਹਨ ਤਾਂ ਜੋ ਸਾਡੀਆਂ ਹੱਡੀਆਂ ਕੈਲਸ਼ੀਅਮ ਨੂੰ ਸੋਕ ਸਕਣI ਡਾਕਟਰ ਨਿਤਿਨ ਨੇ ਦੱਸਿਆ ਕਿ ਕਿਡਨੀ ਦੀ ਬਿਮਾਰੀ ਉਦੋਂ ਹੁੰਦੀ ਹੈ ਜਦੋਂ ਸਾਡੀਆਂ ਕਿਡਨੀਆਂ ਖ਼ਰਾਬ ਹੋ ਜਾਂਦੀਆਂ ਹਨ ਆ ਉਨ੍ਹਾਂ ਦੇ ਕੰਮ ਕਰਣ ਵਿਚ ਕੋਈ ਕਮੀ ਆ ਜਾਂਦੀ ਹੈ I ਆਮ ਤੌਰ ਤੇ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਕਿਸੀ ਲੰਬੀ ਬਿਮਾਰੀ, ਗ਼ਲਤ ਦਵਾ ਖਾਣੇ ਕਾਰਣ ਖਾਸ ਕਰਕੇ ਪੇਨ ਕਿਲਰ ਤੋਂ ਕਿਡਨੀ ਖਰਾਬ ਹੋਣ ਦਾ ਖ਼ਤਰਾ ਹੁੰਦਾ ਹੈI ਇਸ ਤੋਂ ਇਲਾਵਾ ਸ਼ਰਾਬ ਦਾ ਸੇਵਨ, ਸਿਗਰਟ ਬੀੜੀ ਬਗੈਰਾ ਵੀ ਕਿਡਨੀ ਨੂੰ ਨੁਕਸਾਨ ਕਰਦਿਆਂ ਹਨI ਕਿਡਨੀ ਖ਼ਰਾਬ ਹੋਣ ਦਾ ਅਸਰ ਸ਼ਰੀਰ ਦੇ ਦੂਜੇ ਅੰਗਾਂ ਤੇ ਵੀ ਪੈ ਸਕਦਾ ਹੈ I ਕਿਡਨੀ ਦੀਆਂ ਬਿਮਾਰੀਆਂ ਦਾ ਜੇ ਸਹੀ ਸਮੇ ਤੇ ਇਲਾਜ਼ ਨਾ ਕੀਤਾ ਜਾਵੇ ਤਾਂ ਕਿਡਨੀ ਪੂਰੀ ਤਰਾਂ ਖ਼ਰਾਬ ਹੋ ਜਾਂਦੀ ਹੈ ਤੇ ਕੰਮ ਕਰਨਾ ਬੰਦ ਕਰ ਦਿੰਦੀ ਹੈ I ਇਹੋ ਜਿਹੀ ਅਵਸਥਾ ਵਿਚ ਡਾਇਲੈਸਿਸ ਜਾਂ ਕਿਡਨੀ ਟਰਾਂਸਪਲਾਂਟ ਦੀ ਜ਼ਰੂਰਤ ਪੈਂਦੀ ਹੈ I

ਡਾਕਟਰ ਨਿਤਿਨ ਨੇ ਕੀਤਾ ਕਿਡਨੀ ਰੋਗਾਂ ਬਾਰੇ ਜਾਗਰੂਕ ਤੇ ਦੱਸਿਆ:

ਕੁਝ ਧਿਆਨ ਦੇਣ ਵਾਲੇ ਲੱਛਣ:

  • ਅੱਖਾਂ ਦੇ ਆਲੇ ਦੁਆਲੇ ਸੂਜ਼ਨ
  • ਪੈਰਾਂ ਦਾ ਸੁਜਣਾ
  • ਘੱਟ ਭੁੱਖ ਲੱਗਣੀ
  • ਸ਼ਰੀਰ ਵਿਚ ਖੂਨ ਦੀ ਕਮੀ
  • ਭਾਰ ਦਾ ਘੱਟਣਾ
  • ਕਮਜ਼ੋਰੀ ਤੇ ਥਕਾਣ
  • ਬਲੱਡ ਪ੍ਰੈਸ਼ਰ
  • ਪੇਸ਼ਾਬ ਦੀ ਕਮੀ
  • ਨੀਂਦ ਘੱਟ ਆਉਣਾ

ਕਿਡਨੀ ਰੋਗਾਂ ਤੋਂ ਬਚਣ ਲਈ ਕਿ ਕਰੋ :

  • ਸ਼ੂਗਰ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੋ
  • ਜਿਆਦਾ ਪਾਣੀ ਪਿਓ
  • ਦਰਦ ਰੋਧਕ ਦਬਾਈਆਂ ਦੀ ਵਰਤੋਂ ਘਟਾਓ
  • ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਖੁਰਾਕ ਵਿੱਚ ਕਰੋ ਸ਼ਾਮਲ
  • ਆਪਣਾ ਲਗਾਤਾਰ ਚੈੱਕ ਉਪ ਕਰਵਾਉਂਦੇ ਰਹੋ
  • ਰੋਜ਼ਾਨਾ ਕਸਰਤ ਅਤੇ ਸੈਰ ਕਰੋ
  • ਸ਼ੁਗਰ ਦੇ ਮਰੀਜ਼ ਹਰ 3 ਮਹੀਨੇ ਮਗਰੋਂ ਆਪਣਾ ਸ਼ੁਗਰ ਅਤੇ ਕਿਡਨੀ ਫੰਕਸ਼ਨ ਟੈਸਟ ਕਰਵਾਉਂਦੇ ਰਹੋ ਅਤੇ
  • ਜ਼ਰੂਰਤ ਪੈਣ ਤੇ ਕਿਡਨੀ ਦੇ ਮਾਹਿਰ ਦੀ ਸਲਾਹ ਜ਼ਰੂਰ ਲਵੋ I